1. ਰੈਗੂਲਰ ਦਾਖਲੇ (ਬਿਨਾਂ ਲੇਟ ਫੀਸ )
09.07.19 ਤੋਂ 20.07.19 ਤੱਕ
ਬੀ.ਏ.- I ਸਮੈਸਟਰ ਪਹਿਲਾ
ਬੀ.ਏ. - II ਸਮੈਸਟਰ ਦੂਜਾ
ਬੀ.ਏ. - III ਸਮੈਸਟਰ ਤੀਜਾ
*ਵਿਦਿਆਰਥੀ Counselling ਲਈ ਲੋੜੀਂਦੇ ਅਸਲੀ ਦਸਤਾਵੇਜ਼ ਅਤੇ ਫੀਸ ਨਾਲ ਲੈ ਕੇ ਆਉਣ ।
2. 500/- ਰੁਪਏ ਲੇਟ ਫੀਸ ਅਤੇ ਕਾਲਜ ਦੇ ਪ੍ਰਿੰਸੀਪਲ
20.07.19. ਤੋਂ 31.07.19 ਤੱਕ
ਦੀ ਪ੍ਰਵਾਨਗੀ ਸਹਿਤ
3. 1000/- ਰੁਪਏ ਲੇਟ ਫੀਸ ਅਤੇ ਡੀਨ ਕਾਲਜ
01.08.19 ਤੋਂ 09.08.19 ਤੱਕ
ਵਿਕਾਸ ਕੌਂਸਲ ਦੀ ਪ੍ਰਵਾਨਗੀ ਨਾਲ
4. 1500/- ਰੁਪਏ ਲੇਟ ਫੀਸ ਅਤੇ ਵਾਈਸ ਚਾਂਸਲਰ
10.08.19 ਤੋਂ 20.08.19 ਤੱਕ
ਸਾਹਿਬ ਦੀ ਪ੍ਰਵਾਨਗੀ ਨਾਲ
5. 2000/- ਰੁਪਏ ਲੇਟ ਫੀਸ ਅਤੇ ਅਕਾਦਮਿਕ ਕੌਂਸਲ 21.08.19 ਤੋਂ 31.08.19 ਤੱਕ
ਦੀ ਪ੍ਰਵਾਨਗੀ ਦੀ ਆਸ ਵਿੱਚ ਵਾਈਸ ਚਾਂਸਲਰ ਸਾਹਿਬ
ਦੀ ਪ੍ਰਵਾਨਗੀ ਨਾਲ
ਨੋਟ : ਸਮੈਸਟਰ ਪ੍ਰਣਾਲੀ ਲਈ 31 ਅਗਸਤ 2019 ਤੋਂ ਬਾਅਦ ਕਿਸੇ ਵੀ ਕੋਰਸ / ਕਲਾਸ ਵਿੱਚ ਦਾਖਲੇ ਦੀ
ਸੁਵਿਧਾ/ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ ।